ਅਈ ਫੁਕੁਹਾਰਾ
ਅਈ ਫੁਕੁਹਾਰਾ (福原 愛 ਫੁਕੁਹਾਰਾ ਅਈ?) (ਜਨਮ 1 ਨਵੰਬਰ 1988, ਜਨਮ ਸਥਾਨ) ਇੱਕ ਜਪਾਨੀ ਟੇਬਲ ਟੇਨਿਸ ਖਿਡਾਰਨ ਹੈ ਜਿਸਨੇ ਉਲੰਪਿਕ ਵਿੱਚ ਚਾਂਦੀ ਦਾ ਤਮਗਾ 2012 ਦੀਆ ਸਮਰ ਉਲੰਪਿਕ ਵਿੱਚ ਹਾਸਿਲ ਕੀਤਾ। ਉਸਨੂੰlਆਲ ਨਿੱਪੋਨ ਏਅਰਵੇ ਨੇ ਸਪੋਨਸਰ ਕੀਤਾ.[1][2][3]
ਟੇਬਲ ਟੈਨਿਸ ਦਾ ਦੋਰ
[ਸੋਧੋ]ਫੁਕੁਹਾਰਾ ਨੇ ਟੇਬਲ ਟੇਨਿਸ 3 ਸਾਲ ਦੀ ਉਮਰ ਤੋਂ ਖੇਡਣਾ ਸੂਰਾ ਕੀਤਾ ਅਤੇ ਉਹ 10 ਸਾਲ ਦੀ ਉਮਰ ਤੱਕ ਪੇਸ਼ੇਵਰ ਖਿਡਾਰਨ ਵਜੋਂ ਉੱਬਰ ਕੇ ਆਈ। ਇਸ ਦੋਰ ਵਿੱਚ ਹੀ ਉਹ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਵਜੋਂ ਜਾਣੀ ਜਾਣ ਦੇ ਨਾਲ ਨਾਲ ਉਸਨੂੰ ਜਪਾਨੀ ਰਾਸ਼ਟਰੀ ਟੀਮ ਵਿੱਚ ਵੀ ਜਗਹ ਮਿਲ ਗਈ। ਉਸ ਦੀ ਉਮਰ ਘੱਟ ਹੋਣ ਕਰ ਕੇ ਉਸਨੂੰ ਟੇਬਲ ਟੇਨਿਸ ਦੇ "ਚਾਇਲਡ ਅਜੂਬਾ" ਦਾ ਨਾਮ ਵੀ ਮਿਲਿਆ.[4] 13 ਸਾਲ ਦੀ ਉਮਰ ਵਿੱਚ ਉਸਨੂੰ ਏਸੀਅਨ ਖੇਡਾਂ ਵਿੱਚ ਜਾਪਾਨ ਦੀ ਅਗਵਾਈ ਕਰਨ ਦਾ ਅਫਸਰ ਮਿਲਿਆ.[5] 2013, ਪੇਰਿਸ ਵਿੱਚ ਉਸਨੇ ਅੱਵਲ ਦਰਜੇ ਦੀ ਖਿਡਾਰਨ ਜਾਂਗ ਯਿਨਿੰਗ ਨੂੰ ਵਰਲਡ ਚੇਮਪਿਅਨਸਿਪ ਦੋਰਾਨ ਕੁਆਟਰ ਫ਼ਾਇਨਲ ਵਿੱਚ ਹਰਾਇਆ.[6] ਉਸਨੇ ਵਿਸ਼ਵ ਪ੍ਰਤੀਯੋਗਿਤਾ 2014 ਵਿੱਚ ਹਿੱਸਾ ਲਿਆ ਅਤੇ ਜਾਪਾਨ ਦੀ ਟੀਮ ਨੂੰ ਤੀਜਾ ਸਥਾਨ ਹਾਸਿਲ ਕਰਨ ਵਿੱਚ ਮਦਦ ਕੀਤੀ।
ਉਲੰਪਿਕ ਵਿੱਚ ਹਿੱਸਾ
[ਸੋਧੋ]ਫੁਕੁਹਾਰਾ ਨੇ ਏਸਿਆ ਖੇਤਰ ਵਿੱਚ 2004 ਦੀਆ ਸਮਰ ਉਲੰਪਿਕ ਲਈ ਚਲ ਰਹੇ ਕੁਆਲੀਫਾਈ ਟੂਰਨਾਮੈਂਟ ਵਿੱਚ ਕੁਆਲੀਫਾਈ ਕੀਤਾ.[7] 15 ਸਾਲ ਤੇ 287 ਦਿਨ ਦੇ ਦੋਰ ਤੋਂ ਬਾਅਦ ਫੁਕੁਹਾਰਾ ਉਲੰਪਿਕ ਖੇਡਾਂ ਵਿੱਚ ਟੇਬਲ ਟੇਨਿਸ ਦੇ ਔਰਤ ਵਰਗ ਵਿੱਚ ਇੱਕ ਤਜਰਬੇਕਾਰ ਅਥਲੀਟ ਵਜੋਂ ਜਾਣੀ ਗਈ.[8] ਫੁਕੁਹਾਰਾ ਆਪਣੀਆਂ ਪਹਿਲੀਆਂ ਉਲੰਪਿਕ ਖੇਡਾਂ ਦੌਰਾਨ 16ਵੇ ਦੋਰ ਤੱਕ ਪਹੁੰਚੀ। ਚਾਂਦੀ ਦੇ ਮੇਡਲ ਵਾਲੇ ਮੈਚ ਵਿੱਚ ਉਸਨੂੰ ਕਿਮ ਕਯੁੰਗ-ਅਹ ਤੋਂ ਹਰ ਦਾ ਸਾਹਮਣਾ ਕਰਨਾ ਪਿਆ। [9]
ਦੋਰ | ਨਤੀਜਾ' | ਵਿਰੋਧੀ ਦੇਸ਼ |
ਵਿਰੋਧੀ | ਅੰਕ | ਸੇਟ ਜਿੱਤੇ | ||||||
1st | Bye | ||||||||||
2nd | W | ਆਸਟਰੇਲੀਆ | Miao Miao | 4–3 | 5–11 | 7–11 | 11–9 | 11–6 | 11–6 | 9–11 | 11–9 |
3rd | W | ਸੰਯੁਕਤ ਰਾਜ | Gao Jun | 4–0 | 11–3 | 11–6 | 11–8 | 11–9 | |||
4th | L | ਦੱਖਣੀ ਕੋਰੀਆ | Kim Kyung-Ah | 1–4 | 8–11 | 5–11 | 11–7 | 13–15 | 6–11 |
ਅਪਰੈਲ 2005 ਵਿੱਚ ਫੁਕੁਹਾਰਾ ਨੇ ਅਯਾ ਉਮੇਮੁਰਾ ਦੀ ਜਗਹ ਤੇ ਪਹਿਲੇ ਸਥਾਨ ਉੱਤੇ ਆ ਗਈ ਅਤੇ ITTF ਦੀ ਵਿਸ਼ਵ ਦਰਜਾ ਸੂਚੀ ਵਿੱਚ ਜਪਾਨੀ ਔਰਤ ਖਿਡਾਰਨਾਂ ਵਿੱਚੋਂ ਪਹਿਲੇ ਸਥਾਨ ਉੱਪਰ ਆ ਗਈ .[10] 2005 ਦੇ ਵੁਮੇਨਸ ਵਰਲਡ ਕਪ ਵਿੱਚ ਗੂਓ ਯਾਨ ਟੀ ਸੇਮੀਫਿਨਲ ਮੈਚ ਵਿੱਚ ਹਰ ਹਾਸਿਲ ਕੀਤੀ ਅਤੇ ਤੀਜੇ ਦਰਜੇ ਦੇ ਮੈਚ ਵਿੱਚ ਤਾਈ ਯਾ ਨਾ ਨੂੰ ਤੀਜੇ ਜਗਹ ਲਈ ਹੋਏ ਮੈਚ ਵਿੱਚ ਹਰਾਇਆ। [11][12]
ਫੁਕੁਹਾਰਾ 2008 ਸਮਰ ਉਲੰਪਿਕ ਲਈ ਸਿੱਧੇ ਤੋਰ ਤੇ ਕੁਆਲੀਫਾਈ ਕੀਤਾ.[13] ਉਹ ਬੀਜਿੰਗ, ਚਾਇਨਾ ਵਿੱਚ ਹੋਣ ਵਾਲਿਆਂ ਉਲੰਪਿਕ ਖੇਡਾਂ ਵਿੱਚ ਜਾਪਾਨ ਦੇ ਝੰਡੇ ਦੀ ਅਗਵਾਈ ਕਰਨ ਲਈ ਚੁਣੀ ਗਈ .[14]
ਹਾਂਗ ਕਾਂਗ 2009 ਪੂਰਬ ਏਸੀਅਨ ਖੇਡਾਂ
[ਸੋਧੋ]ITTF ਕੁਵੈਤ ਉਪਨ 2010
[ਸੋਧੋ]ਲੋਕਪ੍ਰਿਅਤਾ
[ਸੋਧੋ]ਨਿੱਜੀ ਜ਼ਿੰਦਗੀ
[ਸੋਧੋ]ਫੁਕੁਹਾਰਾ ਨੇ ਆਓਮੋਰੀ ਯਾਮਾਦਾ "ਜੂਨਿਯਰ ਹਾਈ ਸਕੂਲ" ਵਿੱਚ ਪੜ੍ਹਾਈ ਕੀਤੀ ਅਤੇ ਬੇਚੋਲਰ ਡਿਗਰੀ "ਆਓਮੋਰੀ ਯਾਮਾਦਾ ਹਾਈ" ਸਕੂਲ ਤੋਂ 2007 ਵਿੱਚ ਪ੍ਰਾਪਤ ਕੀਤੀ। 2010 ਵਿੱਚ ਉਸਨੇ ਟੇਬਲ ਟੇਨਿਸ ਵਾਲ ਧਿਆਨ ਦਿੱਤਾ.[15]
ਹਾਵਾਲੇ
[ਸੋਧੋ]- ↑ "ITTF biography". ITTF. Archived from the original on 2 ਮਈ 2009. Retrieved 6 January 2011.
{{cite web}}
: Unknown parameter|dead-url=
ignored (|url-status=
suggested) (help) - ↑ "Ai Fukuhara's Biography and Olympic Results". Sports Reference. Archived from the original on 26 ਮਈ 2010. Retrieved 6 January 2011.
{{cite web}}
: Unknown parameter|dead-url=
ignored (|url-status=
suggested) (help) Archived 26 May 2010[Date mismatch] at the Wayback Machine. - ↑ "FUKUHARA Ai (JPN)". ITTF. Archived from the original on 12 ਜਨਵਰੀ 2012. Retrieved 6 January 2011.
{{cite web}}
: Unknown parameter|dead-url=
ignored (|url-status=
suggested) (help) - ↑ Andrew Marshall (17 February 2003). "Small Wonders". TIME. Archived from the original on 6 ਨਵੰਬਰ 2012. Retrieved 6 January 2011.
{{cite web}}
: Unknown parameter|dead-url=
ignored (|url-status=
suggested) (help) Archived 6 November 2012[Date mismatch] at the Wayback Machine. - ↑ "Ai-chan ousted in sixth round". The Japan Times. 23 December 2002. Retrieved 8 January 2011.
- ↑ Ian Marshall (23 May 2003). "Gaining Experience". ITTF. Archived from the original on 4 ਅਕਤੂਬਰ 2012. Retrieved 8 January 2011.
{{cite web}}
: Unknown parameter|dead-url=
ignored (|url-status=
suggested) (help) - ↑ "Ai-chan books Olympic ticket". Kyodo News. 11 April 2004. Retrieved 8 January 2011.
- ↑ "Table Tennis at the 2004 Athina Summer Games". Sports Reference. Archived from the original on 5 ਦਸੰਬਰ 2008. Retrieved 8 January 2011.
{{cite web}}
: Unknown parameter|dead-url=
ignored (|url-status=
suggested) (help) Archived 5 December 2008[Date mismatch] at the Wayback Machine. - ↑ "2004 Olympic Games, Athens, GRE". ITTF. Archived from the original on 6 ਸਤੰਬਰ 2011. Retrieved 6 January 2011.
{{cite web}}
: Unknown parameter|dead-url=
ignored (|url-status=
suggested) (help) - ↑ "Ai-chan is top-ranked Japanese". The Japan Times. 6 April 2005. Retrieved 8 January 2011.
- ↑ Steve Dainton; Ian Marshall (15 December 2005). "The Mental Edge". ITTF. Archived from the original on 4 ਅਕਤੂਬਰ 2012. Retrieved 8 January 2011.
{{cite web}}
: Unknown parameter|dead-url=
ignored (|url-status=
suggested) (help) - ↑ Steve Dainton; Ian Marshall (15 December 2005). "Unbeatable". ITTF. Archived from the original on 4 ਅਕਤੂਬਰ 2012. Retrieved 8 January 2011.
{{cite web}}
: Unknown parameter|dead-url=
ignored (|url-status=
suggested) (help) - ↑ "2008 Olympic Games". ITTF. Archived from the original on 18 ਮਈ 2011. Retrieved 8 January 2011.
{{cite web}}
: Unknown parameter|dead-url=
ignored (|url-status=
suggested) (help) - ↑ Wu Zhi (4 August 2008). "Fukuhara looks to end Japan's medal drought". Xinhua. Retrieved 6 January 2011.
- ↑ "Fukuhara drops out of Waseda, shifts focus to London Olympics". Kyodo News. 6 March 2010. Retrieved 6 January 2011.
ਬਾਹਰੀ ਜੋੜ
[ਸੋਧੋ]- Official Web Site Archived 2013-01-01 at the Wayback Machine. (Japanese)
- Flickr